ਫੁਲਵਹਰੀ (ਸਫੇਦ ਦਾਗ) ਕੀ ਹੁੰਦੀ ਹੈ ਅਤੇ ਇਸਦਾ ਸਭ ਤੋਂ ਵਧੀਆ ਇਲਾਜ

ENQUIRY FORM

ਫੁਲਵਹਰੀ (ਸਫੇਦ ਦਾਗ) ਕੀ ਹੁੰਦੀ ਹੈ ਅਤੇ ਇਸਦਾ ਸਭ ਤੋਂ ਵਧੀਆ ਇਲਾਜ

ਫੁਲਵਹਰੀ ਇਕ ਚਮੜੀ ਦਾ ਰੋਗ ਹੈ ਜਿਸ ਵਿਚ ਮਰੀਜ਼ ਦੇ ਸ਼ਰੀਰ ਉਪਰ ਸਫੇਦ ਰੰਗ ਦੇ ਦਾਗ ਬਣ ਜਾਂਦੇ ਹਨ | ਇਹ ਮਰਦ ਅਤੇ ਔਰਤ ਦੋਨਾਂ ਨੂੰ ਹੋ ਸਕਦਾ ਹੈ | ਅਜਕਲ ਬਹੁਤ ਸਾਰੇ ਲੋਕ ਇਸ ਰੋਗ ਤੋਂ ਪੀੜਿਤ ਹਨ | ਇਹ ਦਾਗ ਦੇਖਣ ਵਿਚ ਬਹੁਤ ਬੇਕਾਰ ਲੱਗਦੇ ਹਨ | ਬਹੁਤ ਵਾਰ ਲੋਕ ਇਸਨੂੰ ਲਾਗ ਦੀ ਬਿਮਾਰੀ ਸਮਝ ਲੈਂਦੇ ਹਨ ਅਤੇ ਮਰੀਜ਼ ਤੋਂ ਦੂਰੀ ਬਨਾਉਣਾ ਸ਼ੁਰੂ ਕਰ ਦਿੰਦੇ ਹਨ, ਪਰ ਇਹ ਲਾਗ ਦੀ ਬਿਮਾਰੀ ਨਹੀਂ ਹੈ |

ਫੁਲਵਹਰੀ ਦੇ ਕਾਰਨ ਅਤੇ ਪਛਾਣ

ਇਸ ਰੋਗ ਦਾ ਕੋਈ ਪੱਕਾ ਕਾਰਨ ਅਜੇ ਤਕ ਸਾਮਣੇ ਨਹੀਂ ਆਇਆ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸ਼ਰੀਰ ਅੰਦਰ ਹੰਦੀ ਹਾਰਮੋਨਲ ਤਬਦੀਲੀ ਅਤੇ ਅਨੁਵੰਸ਼ਿਕੀ ਕਰਨਾ ਕਰਕੇ ਹੁੰਦੇ ਹਨ | ਇਸ ਰੋਗ ਦੀ ਸ਼ੁਰੂਆਤ ਬਹੁਤ ਹੋਲੀ-ਹੋਲੀ ਹੁੰਦੀ ਹੈ | ਸ਼ਰੀਰ ਉਪਰ ਛੋਟੇ ਛੋਟੇ ਸਫੇਦ ਦਾਗ ਉਭਰਨ ਲੱਗਦੇ ਹਨ ਅਤੇ ਸਮੇ ਦੇ ਨਾਲ ਇਹ ਵਧਦੇ-ਵਧਦੇ ਸਾਰੇ ਸ਼ਰੀਰ ਤੇ ਫੈਲ ਜਾਂਦੇ ਹਨ | ਜਦੋ ਦਾਗ ਬਹੁਤ ਵੱਧ ਜਾਂਦੇ ਹਨ ਤਾ ਬਾਕੀ ਲੋਕ ਮਰੀਜ਼ ਨਾਲ ਉੱਠਣਾ ਬੈਠਣ ਬੰਦ ਕਰ ਦਿੰਦੇ ਹਨ ਅਤੇ ਮਰੀਜ਼ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ |

ਫੁਲਵਹਰੀ ਦਾ ਇਲਾਜ

ਅਜਕਲ ਫੁਲਵਹਰੀ ਦੇ ਬਹੁਤ ਵਧੀਆ ਅਤੇ ਤੇਜ ਨਤੀਜੇ ਦੇਣ ਵਾਲੇ ਇਲਾਜ ਆ ਗਏ ਹਨ | ਜਿਨ੍ਹਾਂ ਦੀ ਮਦਦ ਨਾਲ ਬਹੁਤ ਥੋੜੇ ਸਮੇ ਵਿਚ ਇਸ ਤੋਂ ਪੂਰੀ ਤਰਾਂ ਛੁਟਕਾਰਾ ਪਾਇਆ ਜਾ ਸਕਦਾ ਹੈ | ਪਰ ਇਸਦੇ ਇਲਾਜ ਲਈ ਤੁਹਾਨੂੰ ਇਕ ਚੰਗੇ ਤਜਰਬੇਕਾਰ ਅਤੇ ਸਮਰਪਿਤ ਡਾਕਟਰ ਦੀ ਜਰੂਰਤ ਹੈ | ਇਸ ਲੰਬੇ ਅਨੁਭਵ ਵਾਲਾ ਚਮੜੀ ਦਾ ਮਾਹਰ ਡਾਕਟਰ ਤੁਹਾਨੂੰ ਬਹੁਤ ਘੱਟ ਸਮੇ ਵਿਚ ਚੰਗੇ ਨਤੀਜੇ ਦੇ ਸਕਦਾ ਹੈ |

ਪੰਜਾਬ ਵਿਚ ਫੁਲਵਹਰੀ ਦਾ ਸਭ ਤੋਂ ਵਧੀਆ ਇਲਾਜ ਤੁਹਾਨੂੰ ਡਾਕਟਰ ਮੋਹਨ ਸ੍ਕਿਨ ਸੈਂਟਰ, ਫਗਵਾੜਾ ਵਿਖੇ ਮਿਲ ਸਕਦਾ ਹੈ | ਇਸ ਸੈਂਟਰ ਵਿਚ ਵਧੀਆ ਇਲਾਜ ਲਈ ਸਭ ਤੋਂ ਉੱਚ ਤਕਨੀਕ ਵਾਲਾ ਸਾਜੋ ਸਮਾਨ ਅਤੇ ਲੰਬੇ ਅਨੁਭਵ ਵਾਲੇ ਡਾਕਟਰ ਹਨ | ਜੋ ਕਿ ਤੁਹਾਨੂੰ ਘੱਟ ਕੀਮਤ ਵਿਚ ਵਧੀਆ ਇਲਾਜ ਉਪਲਬਧ ਕਰਵਾ ਸਕਦੇ ਹਨ | ਡਾਕਟਰ ਮੋਹਨ ਸਿੰਘ ਨੂੰ ਇਸ ਇਲਾਜ ਪ੍ਰਣਾਲੀ ਵਿਚ ਇਕ ਲੰਬਾ ਤਜਰਬਾ ਹੈ ਅਤੇ ਉਹ ਸਾਰੀਆਂ ਆਧੁਨਿਕ ਇਲਾਜ ਤਕਨੀਕਾਂ ਵਿਚ ਮਾਹਿਰ ਹਨ |

 

About The Author

skin